Generous SikhNet donor is matching gifts up to $10,000!
Donate to double your impact!
 

 

 

Will you contribute to SikhNet today? 

Guru Nanak Dev
King of Kings

ਮੈਂ ਜਰਮਨੀ, ਫਰਾਂਸ, ਿੲੰਗਲੈਂਡ, ਸਕਾਟਲੈਂਡ,
ਬੈਲਜੀਅਮ, ਹਾਲੈਂਡ, ਦੁਬਾਈ, ਥਾਈਲੈਂਡ,
ਸਿੰਗਾਪੋਰ, ਮਲੇਸ਼ੀਆ, ਸਾਈਪਰਸ , ਅਫਗਾਨੀਸਤਾਨ
ਤੇ ਹੋਰ ਵੀ ਬਹੁਤ ਦੇਸ਼ਾਂ 'ਚ ਗਿਆ
ਪਰ ਮੈਨੂੰ ਕਿਤੇ ਨਹੀ ਮਿਲਿਆ
ਉਹ ਬੇਬੇ ਦਾ ਬੱਚਿਆ ਲਈ 
ਭੁੱਖੇ ਰਹਿਣਾ,
ਖੁਦ ਨਾਂਹ ਖਾ ਕੇ 
ਬੱਚਿਆ ਦੇ ਮੂੰਹੀ 
ਰੋਟੀ ਪਾਉਣੀ
ਬੱਚੇ ਦੇ ਬਿਮਾਰ ਹੋਣ ਤੇ ਸਾਰੀ ਰਾਤ 
ਉਸ ਦੇ ਲਈ ਜਾਗਦੇ ਰਹਿਣਾ......

I have been in Germany, France, England, Scotland, Belgium, the Netherlands, Dubai, Thailand, Singapore, Malaysia, Cyprus, Afghanistan and in other countries But I got nowhere Children Babe Stay hungry, Just eat yourself Children's mo Finding bread Baby all night being sick For her to stay awake .................

ਮੈਂ ਪਾਕਿਸਤਾਨ ਦੇ ਲੋਕਾਂ ਨਾਲ ਵੀ ਰਿਹਾਂ,
ਅਫਗਾਨੀ ਵੀ ਮੇਰੇ ਕਾਫੀ ਚੰਗੇ ਜਾਣੂੰ ਨੇ
ਮੈਂ ਉਹਨਾਂ ਦੇ ਸਿਰ ਉੱਤੇ ਵੀ
ਕੁੱਝ ਮੀਟਰ ਦਾ ਕੱਪੜਾ ਬੰਨਿਆ ਦੇਖਿਆ
ਪਰ ਮੈਨੂੰ ਨਹੀ ਮਿਲੀ 
ਕਿਤੇ ਮੇਰੇ ਰਹਿਬਰ ਦੀ ਬਖਸ਼ੀ 
"ਅਣਮੁੱਲੀ " ਸੋਗਾਤ 
"ਦਸਤਾਰ "
ਜਿਸਨੂੰ ਬੰਨ ਕੇ ਮੇਰਾ ਸੀਨਾ 
ਗੱਜ਼ ਚੌੜਾ ਹੋ ਜਾਂਦਾ 
ਜਿਸਨੂੰ ਬੰਨ ਕੇ
ਮੈਨੂੰ ਲੱਗਦਾ 
ਹਮੇਸ਼ਾ ਮੇਰੇ ਨਾਲ
"ਕੋਈ" ਹੈ........

  I lived with people from Pakistan as well!Afghanis are also my well knowns! I have seen a few meters long fabric on theirs head as well! But I never get something like a priceless gift from my Guru "Dastaar" After wearing that I feel someone is always With me! And me cheats become 1 inch bigger after wearing Turban!

ਮੈਨੂੰ ਇਿਤਹਾਸ ਪੜਨਾ
ਤੇ ਉਸ ਵਿੱਚ ਜਾਣ ਦਾ
ਬਹੁਤ ਚਾਅ ਹੈ,
ਮੈਂ ਬਹੁਤ ਇਤਿਹਾਸ ਪੜੇ
ਲੱਗ-ਪੱਗ ਡੇੜ ਦਹਾਕਾ ਹੋ ਗਿਆ
'ਮਰੀਕਾ, ਿੲੰਗਲੈਂਡ ਤੇ ਹੋਰ
ਵੀ ਬਹੁਤ ਦੇਸ਼ਾਂ ਦੀਆ ਫੌਜ਼ਾਂ
ਅਫਗਾਨੀਸਤਾਨ 'ਚ ਡੇਰੇ
ਲਾ ਕੇ ਬੈਠੀਆਂ ਨੇ
ਆਂਉਦੇ ਸਾਲ, ੨ ਸਾਲ
'ਚ ਵਾਪਿਸ ਜਾ ਰਹੀਆਂ ਨੇ
ਪਰ ਮੈਨੂੰ ਨਹੀ ਲੱਗਦਾ
ਕੋਈ ਹਰੀ ਸਿੰਘ ਨਲੂਆ 
ਜਿਹਾ ਦਲੇਰ ਹੋਵੇਗਾ
ਜਿਸਨੇ ਕੇਸਰੀ ਝੰਡੇ 
ਅਫਗਾਨੀਸਤਾਨ ਦੀ ਧਰਤੀ
ਤੇ ਲਹਿਰਾਏ ਹੀ ਨਹੀ
ਬਲਕਿ ਿੲਹ ਧਰਤੀ
ਹੀ ਕੇਸਰੀ ਕਰ ਦਿੱਤੀ ਸੀ
ਮੈਨੂੰ ਨਹੀ ਲੱਗਦਾ 
ਕੋਈ ਮਹਾਰਾਜਾ ਰਣਜੀਤ ਸਿੰਘ

  I like reading History And I also want to visit history as well! I read so many history books about different countries! Almost from last one and half decade Forces from USA and UK And from other countries They are in Afghan Coming year or after they are pulling back But I don't think there will Someone like Sardaar Hari Singh Nalwa Who don't just out Kesri flag on Afghanistan's land Even he made all the land of afghan Kesri! I don't think their will Someone like Maharaja Ranjit Singh


ਜਿਹਾ ਕਈ ਆਵੇਗਾ
ਜਿਸਨੇ ਮਦਦਾਂ ਨੂੰ 
ਪਟਿਆਲਾ ਸ਼ਾਹੀ
ਸਲਵਾਰਾਂ ਪਵਾ ਦਿੱਤੀਆ ਸਨ.......

  Who was king of king
In that land!
And men were helpless to
Concert their dresses like women
For protection
Because him and his army will never attack on a woman!

ਹਿੱਤਾਂ ਦਾ ਰਾਖਾ
One who Cares
ਲਾਲੀ
MS Lally

Add a Comment