August 6, 2019 (Washington, DC) – This morning, U.S. Congressman TJ Cox (D-CA), who serves as Vice Chair of the American Sikh Congressional Caucus, introduced a resolution formally recognizing the significance of Guru Nanak’s 550th gurpurab (birth anniversary) as well as more than 125 years of Sikh contributions of Sikhs to U.S. society. The Sikh Coalition, the nation’s largest Sikh civil rights organization, endorsed Congressman Cox’s resolution and is grateful for his leadership.
 
“I am proud to recognize American Sikhs by introducing this resolution,” said Congressman Cox. “My district in California is home to approximately 25,000 Sikhs and seven gurdwaras (Sikh houses of worship). Because diversity is a core strength of our country, we must respect the contributions and traditions of Americans of all faith backgrounds. I look forward to continuing to work with the Sikh community in my district.”
 
Sikh Coalition Senior Manager of Advocacy and Policy Sim J Singh added, “Resolutions like this are a key part of the Sikh Coalition’s ongoing efforts to engage our elected officials. Raising awareness of the contributions of Sikh Americans as well as the cultural and historical significance of our religion is a critical component in the larger fight to ensure our civil rights are protected and respected.”
 
In addition to supporting this resolution, the Sikh Coalition is working with gurdwaras across the United States to celebrate Guru Nanak’s 550th gurpurab. This effort includes hosting gurdwara open houses to welcome elected officials, law enforcement, and members of the community, as well as facilitating seva (selfless community service) projects with national partners. So far, more than 10 gurdwaras have signed on to these efforts, which will help people across the United States learn more about the Sikh community, faith and traditions.  
 
In 2019, the Sikh Coalition has worked with community members, legislators, and others across the United States to pass resolutions and proclamations promoting Sikh awareness. Thanks to these efforts, five states—Colorado, Utah, Connecticut, Washington, and Wisconsin—all passed their first-ever statewide resolutions, and eight additional states built on similar work from years prior. These efforts remain a key part of the Sikh Coalition’s work to make sure that elected officials at the local, state and federal level—as well as the broader public—recognize the invaluable contributions of the Sikh community in the United States.

For 18 years, the Sikh Coalition has worked to engage elected officials and the general public in order to raise Sikh awareness in the United States. For interviews with Sikh Coalition colleagues about this and other work, please contact Rajanpreet Kaur or Graham West. For more detailed information on the Sikh community, faith and traditions please see our Sikhism Reporter’s Guide

-----------------------------------------------------------------------------------

ਗੁਰੂ ਨਾਨਕ ਜੀ ਦੇ 550 ਵੇ ਗੁਰਪੁਰਬ ਅਤੇ US ਦੇ ਸਿੱਖਾਂ ਨੂੰ ਸਨਮਾਨਿਤ ਕਰਨ ਲਈ ਰੇਸੋਲੂਸ਼ਨ ਪਾਸ ਕਰੇਗੀ ਕਾਂਗਰੇਸ

ਅਗਸਤ 6, 2019 (ਵਾਸ਼ਿੰਗਟਨ, DC) - U.S. Congressman TJ Cox (D-CA), ਜੋ ਕਿ ਅਮੇਰਿਕਨ ਸਿੱਖ ਕੌਂਗਰੇਸ਼ਨਲ ਕੌ-ਕਸ ਦੇ ਵਾਇਸ ਚੇਅਰਮੈਨ ਹਨ, ਨੇ ਅੱਜ ਸਵੇਰੇ ਇੱਕ ਰੈਸੋਲਿਯੂਸ਼ਨ ਪੇਸ਼ ਕੀਤਾ ਹੈ ਜੋ ਕਿ ਗੁਰੂ ਨਾਨਕ ਜੀ ਦੇ 550 ਸਾਲਾਂ ਗੁਰਪੁਰਬ ਅਤੇ ਅਮਰੀਕੀ ਸੋਸਾਇਟੀ ਵਿਚ ਸਿਖਾਂ ਦੇ 125 ਸਾਲਾਂ ਦੇ ਯੋਗਦਾਨ ਦੀ ਮਹੱਤਤਾ ਨੂੰ ਪਛਾਣਦਾ ਹੈ। ਅਮਰੀਕਾ ਵਿਚ ਸਿਖਾਂ ਦੇ ਸਿਵਲ ਹੱਕਾਂ ਲਈ ਲੜਣ ਵਾਲੀ ਸਭ ਤੋਂ ਵੱਡੀ ਸਸੰਥਾ ਸਿੱਖ ਕੋਲਿਸ਼ਨ ਨੇ ਇਸ ਰੇਸੋਲੂਸ਼ਨ ਨੂੰ ਸਪੋਰਟ ਕਿੱਤਾ ਹੈ ਅਤੇ Congressman Cox ਦੀ ਅਗਵਾਈ ਦਾ ਧੰਨਵਾਦ ਕਿੱਤਾ ਹੈ। 

“I am proud to recognize American Sikhs by introducing this resolution,” said Congressman Cox. “My district in California is home to approximately 25,000 Sikhs and seven gurdwaras (Sikh houses of worship). Because diversity is a core strength of our country, we must respect the contributions and traditions of Americans of all faith backgrounds. I look forward to continuing to work with the Sikh community in my district.”

Sikh Coalition Senior Manager of Advocacy and Policy Sim J Singh added, “Resolutions like this are a key part of the Sikh Coalition’s ongoing efforts to engage our elected officials. Raising awareness of the contributions of Sikh Americans as well as the cultural and historical significance of our religion is a critical component in the larger fight to ensure our civil rights are protected and respected.”

ਇਸ ਰੇਸੋਲੂਸ਼ਨ ਨੂੰ ਸਪੋਰਟ ਕਰਨ ਦੇ ਨਾਲ ਨਾਲ, ਸਿੱਖ ਕੋਲਿਸ਼ਨ ਅਮਰੀਕਾ ਦੇ ਗੁਰੂਦਵਾਰਿਆਂ ਨਾਲ ਰੱਲ ਕੇ ਗੁਰੂ ਨਾਨਕ ਜੀ ਦੇ 550 ਸਾਲਾਂ ਗੁਰਪੁਰਬ ਨੂੰ ਮਨਾ ਰਹੀ ਹੈ। ਇਸ ਲਈ ਅਸੀਂ ਗੁਰੂਦਵਾਰਿਆਂ ਵਿਚ ਓਪਨ ਹਾਊਸ ਰੱਖ ਰਹੇ ਹਾਂ ਜਿਥੇ ਕਿ ਲੋਕਲ ਪੋਲਿਟੀਸ਼ਨਸ, ਪੁਲਿਸ ਡਿਪਾਰਟਮੈਂਟ ਅਤੇ ਹੋਰ ਕਮਿਊਨਟੀ ਦੇ ਮੇਮ੍ਬਰਾਂ ਨੂੰ ਸਦੇ ਦਿੱਤੇ ਜਾਣਗੇ। ਅਤੇ ਨਾਲ ਹੀ ਸੇਵਾ ਪ੍ਰੋਜੈਕਟ ਨੂੰ ਪਲਾਨ ਕਰਨ ਵਿਚ ਵੀ ਮਦਦ ਕੀਤੀ ਜਾਏਗੀ। ਕਾਫ਼ੀ ਗੁਰਦੁਆਰੇ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਹਨ। ਇਹਨਾਂ ਕੋਸ਼ਿਸ਼ਾਂ ਕਰਕੇ ਅਮਰੀਕਾ ਦੇ ਲੋਕਾਂ ਨੂੰ ਸਿੱਖੀ ਬਾਰੇ ਹੋਰ ਜਾਨਣ ਨੂੰ ਮਿਲੇਗਾ। 

2019 ਦੌਰਾਨ, ਅਮਰੀਕਾ ਵਿਚ ਲੋਕਾਂ ਨੂੰ ਸਿੱਖੀ ਬਾਰੇ ਹੋਰ ਜਾਣੂ ਕਰਵਾਉਣ ਲਈ ਰੈਸੋਲਿਯੂਸ਼ਨ ਅਤੇ ਪਰੌਕਲਾਮੇਸ਼ਨ ਪਾਸ ਕਰਵਾਉਣ ਲਈ ਸਿੱਖ ਕੋਲਿਸ਼ਨ ਕਮਿਊਨਿਟੀ ਮੈਂਬਰਾਂ, ਲੈਜਿਸਲੇਟਰਾਂ ਅਤੇ ਹੋਰਾਂ ਨਾਲ ਕੰਮ ਕਰਦੀ ਰਹੀ ਹੈ। ਇਹਨਾਂ ਕੋਸ਼ਿਸ਼ਾਂ ਦੇ ਸਦਕਾ 5 ਸਟੇਟਾਂ – ਕੋਲੋਰਾਡੋ, ਯੂਟਾਹ, ਕਨੈਕਟੀਕਟ, ਵਾਸ਼ਿੰਗਟਨ ਅਤੇ ਵਿਸਕਾਂਸਿਨ ਵਿਚ ਪਹਲੀ ਵਾਰ ਪੂਰੀ ਸਟੇਟ ਵਿਚ ਰੈਸੋਲਿਯੂਸ਼ਨ ਪਾਸ ਕਿੱਤੇ ਗਏ ਅਤੇ ਨਾਲ ਹੀ 8 ਹੋਰ ਸਟੇਟਾਂ ਵਿਚ ਵੀ ਇਦਾਂ ਦੇ ਕੰਮ ਕਿੱਤੇ ਗਏ। ਇਹ ਜਤਨ ਸਿੱਖ ਕੋਲਿਸ਼ਨ ਦੇ ਕਿੱਤੇ ਜਾ ਰਹੇ ਉੱਦਮਾਂ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹਨ ਜਿਹਨਾਂ ਦੇ ਜ਼ਰਿਏ ਅਸੀਂ ਅਮਰੀਕਨ। ਸੁਸਾਇਟੀ ਦੇ ਵਿਚ ਸਿੱਖਾਂ ਦੇ ਕੀਮਤੀ ਯੋਗਦਾਨ ਬਾਰੇ ਸਰਕਾਰ ਅਤੇ ਜਨਤਾ ਨੂੰ ਜਾਨੂ ਕਰਾ ਸਕੀਏ।

ਪਿਛਲੇ 18 ਸਾਲਾਂ ਤੋਂ, ਸਿੱਖ ਕੋਲਿਸ਼ਨ ਪੋਲਿਟੀਸ਼ਨਸ ਅਤੇ ਆਮ ਜਨਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸਿੱਖਾਂ ਬਾਰੇ ਹੋਰ ਜਾਨੂ ਕਰਾਇਆ ਜਾ ਸਕੇ। ਸਿੱਖ ਕੋਲਿਸ਼ਨ ਦੇ ਸਟਾਫ ਮੈਂਬਰਾਂ ਨਾਲ ਇਹਨਾਂ ਜਾਂ ਦੂਜਿਆਂ ਕੰਮਾਂ ਬਾਰੇ ਗੱਲਬਾਤ ਜਾਂ ਇੰਟਰਵਿਊ ਕਰਨ ਲਈ, ਰਾਜਨਪ੍ਰੀਤ ਕੌਰ ਜਾਂ ਫਿਰ ਗਰਾਹਮ ਵੈਸਟ ਨਾਲ ਸੰਪਰਕ ਕਰੋ।

Add a Comment