Lareevar ਲਰੀਵਾਰ is the way of writing Gurbani where there are no spaces. Meaning all of the words are unbroken from one another in a continuous line as written below.
ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥॥ ਜਪੁ ॥ਆਦਿਸਚੁਜੁਗਾਦਿਸਚੁ ॥ਹੈਭੀਸਚੁਨਾਨਕਹੋਸੀਭੀਸਚੁ॥1॥ਸੋਚੈਸੋਚਿਨਹੋਵਈਜੇਸੋਚੀਲਖਵਾਰ ॥ਚੁਪੈਚੁਪਨਹੋਵਈਜੇਲਾਇਰਹਾਲਿਵਤਾਰ ॥ਭੁਖਿਆਭੁਖਨਉਤਰੀਜੇਬੰਨਾਪੁਰੀਆਭਾਰ ॥ਸਹਸਸਿਆਣਪਾਲਖਹੋਹਿਤਇਕਨਚਲੈਨਾਲਿ ॥ਕਿਵਸਚਿਆਰਾਹੋਈਐਕਿਵਕੂੜੈਤੁਟੈਪਾਲਿ ॥ਹੁਕਮਿਰਜਾਈਚਲਣਾਨਾਨਕਲਿਖਿਆਨਾਲਿ ॥1॥