A WALK WITH GURU NANAK 

 Guru Nanak Dev Ji over the period of 24 years had embarked on four spiritual journeys to deliver the message of peace, love, and compassion to humanity with his companion Bhai Mardana. The aim of his sacred mission was to educate the masses residing in all four directions of the Indian Subcontinent and other countries. He traveled far to restore humanity in the midst of amplifying ignorance and worldly attachments.

AWalkWithGuruNanak_Game_33.jpg

The visual artist duo of Thukral and Tagra in collaboration with The Kalgidhar Society, Baru Sahib brings to you two interactive, informative, and insightful Games** “A Walk with Guru Nanak” and “Nanak’s Vision” for individuals of all age groups. The games are an initiative to educate the masses through Guru Nanak’s parables of the sacred mission to restore humanity.

AWalkWithGuruNanak_Game_35.jpg

The board game “A walk with Guru Nanak” is a 4 player game. The game is played by rolling the dice. The backward/ forward movement in the game is determined by a Bane (-points) / Boon (+ points) respectively. The instructions on the board are written next to each milestone. There are 24 milestones that are synonymous with the places/ locations like Bidar, Sialkot, Somnath (cities/ countries), etc that Guru Nanak had visited and blessed the people with his teachings.

Board game.jpg

The game is also divided into 4 Udasis (4 phases) that are further divided into 6 Sakhis each. The players finish their game after reaching the 24th Milestone. On the other hand, the card game (Nanak’s Vision) lets an individual read through the stories (Sakhis) associated with the 24 locations. Use the red viewfinder to read through the 24 illustrations on the cards by the artists Thukral and Tagra. 

Board Game Inside 2.jpg

These two games were initially installed as a 40x40 ft installation to commemorate Guru Nanak’s 550th anniversary. The Kalgidhar Society had organized a two-day annual Sant Samagam in memory of Sant Attar Singh Ji Mastuana Wale at Gurdwara Sri Rakab Ganj Sahib, New Delhi from 8-9 February 2020. Afterward, it was installed at Takht Sri Kesgarh Sahib, Anandpur Sahib, Punjab on the occasion of Hola Mohalla. Both the exhibitions were collectively witnessed by approx. 5000 people.

Board Game Inside.jpg

**Both the games have been prepared for the sole intention of educational purposes. These excerpts about Guru Nanak Dev Ji's spiritual journeys (Udasis) have been taken from the book ‘Sikh Faith - An Epitome of Inter-faith for Divine Realisation’ written by Baba Iqbal Singh Ji and published by The Kalgidhar Society, Baru Sahib, and various other resources. Guru Ji’s messages to mankind have been humbly translated into an illustrated format with an artistic point of view. There is no intention to hurt the sentiments of any individual, community, sect, or religion.

________________________________________________________________

tt.PNG

Thukral and Tagra work collaboratively with a wide range of media including painting, sculpture, installations, interactive games, video, performance, and design. Their practice is synonymous with the surreal representation of the subconscious and escapes that blur boundaries between reality and imagination. The practice also embarks on new formats of public engagement that attempts to expand the scope of what art can do. They break out of the mediated and disciplinary world and create multi-modal sensory and immersive environments.

thukralandtagra.com
[email protected]

The Kalgidhar Society – Baru Sahib is a non-profit charitable organization focussed on providing quality education to fight against the alarming rise in drugs and alcohol abuse. With equal stress on Healthcare, Women Empowerment, and Social Welfare, the organization has been instrumental in the socio-economic uplift of the poor in the far-flung rural areas of North India.

www.barusahib.org

Other links

Game Manual - https://awalkwithgurunanak.com/wp-content/uploads/2020/08/Nanak-Game-Manual-compressed.pdf

 Contact - [email protected]
Or Visit https://awalkwithgurunanak.com

-----------------------------------------------------------
ਪ੍ਰੈੱਸ ਰਿਲੀਜ਼

ਕੁਝ ਕਦਮ ਗੁਰੂ ਨਾਨਕ ਦੇ ਨਾਲ

ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਮਾਨਵਤਾ ਨੂੰ ਸ਼ਾਂਤੀ, ਪ੍ਰੇਮ ਅਤੇ ਰਹਿਮ ਦਾ ਸੰਦੇਸ਼ ਦੇਣ ਲਈ 24 ਸਾਲ ਵਿੱਚ ਚਾਰੋ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ। ਉਨ੍ਹਾਂ ਦੇ ਪਵਿੱਤਰ ਮਿਸ਼ਨ ਦਾ ਉਪਦੇਸ਼ ਭਾਰਤੀ ਉਪ ਮਹਾਂਦੀਪ ਅਤੇ ਚਾਰ ਦਿਸ਼ਾਵਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਸੀ।  ਉਨ੍ਹਾਂ ਨੇ ਅਗਿਆਨਤਾ ਅਤੇ ਸੰਸਾਰਕ ਲਗਾਓ ਦੇ ਵੱਧਦੇ ਵਿਸਥਾਰ ਦੇ ਵਿੱਚ ਮਾਨਵਤਾ ਨੂੰ ਬਹਾਲ ਕਰਨ  ਲਈ ਦੂਰ-ਦੁਰਾਡੇ ਦੀ ਯਾਤਰਾ ਕੀਤੀ।

'ਠੁਕਰਾਲ ਅਤੇ ਟਾਗਰਾ' ਦੀ ਕਲਾਕਾਰ ਜੋੜੀ ਨੇ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਸਹਿਯੋਗ ਨਾਲ, ਤੁਹਾਡੇ ਲਈ ਦੋ ਇੰਟਰਐਕਟਿਵ, ਦਿਲਚਸਪ, ਜਾਣਕਾਰੀ ਭਰਪੂਰ ਅਤੇ ਮਨੋਰੰਜਕ ਖੇਡਾਂ "ਕੁਝ ਕਦਮ ਗੁਰੂ ਨਾਨਕ ਦੇ ਨਾਲ" ਅਤੇ  "ਗੁਰੂ ਨਾਨਕ ਦਾ ਫ਼ਲਸਫ਼ਾ" ਹਰ ਉਮਰ ਦੇ ਵਿਅਕਤੀਆਂ ਲਈ ਲਿਆਂਦੀਆਂ ਗਈਆਂ ਹਨ। ਇਹ ਖੇਡ ਮਨੁੱਖਤਾ ਨੂੰ ਬਹਾਲ ਕਰਨ ਦੇ ਪਵਿੱਤਰ ਮਿਸ਼ਨ ਬਾਰੇ ਗੁਰੂ ਨਾਨਕ ਦੇਵ ਜੀ ਫਲਸਫੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਪਹਿਲ ਹੈ।

ਇਹ ਬੋਰਡ ਗੇਮ "ਕੁਝ ਕਦਮ ਗੁਰੂ ਨਾਨਕ ਦੇ ਨਾਲ" 4 ਖਿਡਾਰੀਆਂ ਦੀ ਖੇਡ ਹੈ। ਖੇਡ ਪਾਸਾ ਘੁਮਾ ਕੇ ਖੇਡੀ ਜਾਂਦੀ ਹੈ। ਖੇਡ ਵਿੱਚ ਪਿਛਾਂਹ/ਅੱਗੇ ਵੱਧਣ 'ਤੇ ਕ੍ਰਮਵਾਰ ਰੋਕ ਦੁਆਰਾ (-ਪੁਆਇੰਟ) / (+ਪੁਆਇੰਟ) ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਬੋਰਡ 'ਤੇ ਹਰੇਕ ਮੀਲ-ਪੱਥਰ ਦੇ ਅੱਗੇ ਨਿਰਦੇਸ਼ ਲਿਖੇ ਗਏ ਹਨ। ਇੱਥੇ 24 ਮੀਲ-ਪੱਥਰ ਹਨ ਜੋ ਕਿ ਬਿਦਰ, ਸਿਆਲਕੋਟ, ਸੋਮਨਾਥ (ਸ਼ਹਿਰਾਂ / ਦੇਸ਼) ਆਦਿ ਦੇ ਸਮਾਨਾਰਥੀ ਹਨ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਿੱਖਿਆਵਾਂ ਨਾਲ ਨਿਹਾਲ ਕੀਤਾ।

ਖੇਡ ਨੂੰ 4 ਉਦਾਸੀਆਂ (4 ਪੜਾਵਾਂ) ਵਿੱਚ ਵੰਡਿਆ ਗਿਆ ਹੈ ਜਿਸ ਨੂੰ ਅੱਗੇ 6 ਭਾਗਾਂ ਵਿੱਚ ਵੰਡਿਆ ਗਿਆ ਹੈ (ਜਿਸ ਦਾ ਹਰੇਕ ਹਿੱਸਾ ਇਕ ਸਾਖੀ ਨੂੰ ਦਰਸਾਉਂਦਾ ਹੈ)। ਖਿਡਾਰੀ ਆਪਣੀ ਖੇਡ ਨੂੰ 24ਵੇਂ ਮੀਲ-ਪੱਥਰ 'ਤੇ ਪਹੁੰਚਣ ਤੋਂ ਬਾਅਦ ਪੂਰੀ ਕਰਦੇ ਹਨ। ਦੂਜੇ ਪਾਸੇ, ਇੱਕ ਪੱਤਿਆਂ ਦੀ ਖੇਡ (ਗੁਰੂ ਨਾਨਕ ਦਾ ਫ਼ਲਸਫ਼ਾ) ਰਾਹੀਂ ਇੱਕ ਵਿਅਕਤੀ ਨੂੰ ਇਨ੍ਹਾਂ 24 ਸਥਾਨਾਂ ਨਾਲ ਜੁੜੀਆਂ ਕਹਾਣੀਆਂ (ਸਾਖੀਆਂ) ਪੜ੍ਹਨ ਨੂੰ ਮਿਲਦੀਆਂ ਹਨ। ਕਲਾਕਾਰ 'ਠੁਕਰਾਲ ਅਤੇ ਟਾਗਰਾ' ਦੀਆਂ ਕਾਰਡਾਂ 'ਤੇ ਬਣੀਆਂ 24 ਕਲਾਕ੍ਰਿਤੀਆਂ ਨੂੰ ਪੜ੍ਹਨ ਲਈ 'ਲਾਲ ਦ੍ਰਿਸ਼ਟੀਕੋਣ' ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਦੋਵੇਂ ਖੇਡਾਂ ਸਭ ਤੋਂ ਪਹਿਲਾਂ 40x40 ਫੁੱਟ ਦੀ ਇੰਸਟਾਲੇਸ਼ਨ (ਸਥਾਪਨਾ) ਰਾਹੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8-9 ਫਰਵਰੀ 2020 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਵਿਖੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਕਲਗੀਧਰ ਸੁਸਾਇਟੀ ਵੱਲੋਂ ਕਰਵਾਏ ਗਏ ਦੋ ਰੋਜ਼ਾ ਸਲਾਨਾ ਸੰਤ ਸਮਾਗਮ ਦੌਰਾਨ ਸਥਾਪਿਤ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ, 'ਹੋਲੇ ਮੁਹੱਲੇ' ਦੇ ਮੌਕੇ 'ਤੇ ਇਹ ਖੇਡਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਪੰਜਾਬ ਵਿਚ ਸਥਾਪਿਤ ਕੀਤੀਆਂ ਗਈਆਂ। ਦੋਵੇਂ ਪ੍ਰਦਰਸ਼ਨੀਆਂ ਸਮੂਹਿਕ ਰੂਪ ਵਿੱਚ ਲਗਭਗ 5,000 ਲੋਕਾਂ ਦੁਆਰਾ ਵੇਖੀਆਂ ਗਈਆਂ।

**ਦੋਵੇਂ ਖੇਡਾਂ ਲੋਕਾਂ ਨੂੰ ਕੇਵਲ ਸਿੱਖਿਆ ਦੇਣ ਦੇ ਉਦੇਸ਼ ਨਾਲ ਹੀ ਤਿਆਰ ਕੀਤੀਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸੰਬੰਧਿਤ ਇਹ ਸਾਖੀਆਂ ਬਾਬਾ ਇਕਬਾਲ ਸਿੰਘ ਜੀ ਦੁਆਰਾ ਲਿਖੀ ਅਤੇ ਕਲਗੀਧਰ ਸੋਸਾਇਟੀ ਬੜੂ ਸਾਹਿਬ ਦੁਆਰਾ ਪ੍ਰਕਾਸ਼ਤ ਕਿਤਾਬ "ਸਿੱਖ ਫੇਥ - ਐਨ ਇਪਿਟਯੂਮ ਆਫ ਇੰਟਰ-ਫੇਥ ਫਾਰ ਡਿਵਾਈਨ ਰਿਅਲਾਈਜੇਸ਼ਨ" ਅਤੇ ਹੋਰ ਕਈ ਸ੍ਰੋਤਾਂ ਤੋਂ ਲਈਆਂ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਜਾਤੀ ਲਈ ਸੰਦੇਸ਼ਾਂ ਦਾ ਕਲਾਕਾਰ ਦੇ ਦ੍ਰਿਸ਼ਟੀਕੋਣ ਰਾਹੀਂ ਨਿਮਰਤਾ ਅਤੇ ਸਤਿਕਾਰ ਸਾਹਿਤ ਕਲਾਤਮਕ ਰੂਪ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਵਿਚ ਕਿਸੇ ਵੀ ਵਿਅਕਤੀ, ਫਿਰਕੇ, ਸੰਪਰਦਾ ਜਾਂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ।

_________________________________________________________________________

'ਠੁਕਰਾਲ ਅਤੇ ਟਾਗਰਾ' ਪੇਂਟਿੰਗ, ਮੂਰਤੀ ਕਲਾ, ਆਰਕੀਟੈਕਚਰ, ਇੰਟਰਐਕਟਿਵ ਖੇਡਾਂ, ਵੀਡੀਓ, ਪ੍ਰਦਰਸ਼ਨ ਅਤੇ ਡਿਜ਼ਾਈਨ ਸਮੇਤ ਮੀਡੀਆ ਦੀ ਵਿਸ਼ਾਲ ਸ਼੍ਰੇਣੀ ਨੂੰ ਮਿਲਾ ਕੇ ਕੰਮ ਕਰਦੇ ਹਨ। ਉਨ੍ਹਾਂ ਦੀ ਕਲਾ ਅਵਚੇਤਨ ਦੀ ਅਸਲ ਪ੍ਰਤੀਨਿਧਤਾ ਦਾ ਸਮਾਨਾਰਥੀ ਹੈ ਜੋ ਹਕੀਕਤ ਅਤੇ ਕਲਪਨਾ ਦੇ ਵਿਚਕਾਰ ਦੀਆਂ ਸੀਮਾਵਾਂ ਨੂੰ ਧੁੰਦਲਾ ਕਰਦੀ ਹੈ ਅਤੇ ਜਨਤਕ ਰੁਝੇਵਿਆਂ ਦੇ ਨਵੇਂ ਰੂਪਾਂ 'ਤੇ ਵੀ ਕੰਮ ਕਰ ਕੇ ਕਲਾ ਦੇ ਦਾਇਰੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਵਿਚੋਲਗੀ ਅਤੇ ਅਨੁਸ਼ਾਸਨੀ ਦੁਨੀਆ ਤੋਂ ਬਾਹਰ ਨਿੱਕਲ ਕੇ ਬਹੁ-ਮੋਡਲ ਸੰਵੇਦਨਾਤਮਕ ਅਤੇ ਲੀਨ ਵਾਤਾਵਰਣ ਪੈਦਾ ਕਰਦੇ ਹਨ।

www.thukralandtagra.com
[email protected]

ਕਲਗੀਧਰ ਸੁਸਾਇਟੀ, ਬੜੂ ਸਾਹਿਬ ਇੱਕ ਗੈਰ-ਮੁਨਾਫਾ ਚੈਰੀਟੇਬਲ ਸੰਸਥਾ ਹੈ ਜੋ ਨਸ਼ਿਆਂ ਅਤੇ ਸ਼ਰਾਬ ਦੀ ਦੁਰਵਰਤੋਂ ਵਿੱਚ ਚਿੰਤਾਜਨਕ ਵਾਧੇ ਦੇ ਵਿਰੁੱਧ ਲੜਨ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਤੇ ਕੇਂਦ੍ਰਤ ਹੈ। ਸਿਹਤ ਸੰਭਾਲ, ਨਾਰੀ-ਸਸ਼ਕਤੀਕਰਣ ਅਤੇ ਸਮਾਜ ਭਲਾਈ 'ਤੇ ਉਤਸ਼ਾਹ ਨਾਲ ਇਹ ਸੰਸਥਾ ਉੱਤਰੀ ਭਾਰਤ ਦੇ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਗਰੀਬਾਂ ਦੀ ਸਮਾਜਿਕ-ਆਰਥਿਕ ਉੱਨਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

https://barusahib.org/
----------------------------------------------------------------

प्रेस रिलीज़

कुछ कदम गुरू नानक के साथ

गुरु नानक देव जी ने अपने साथी भाई मरदाना जी के साथ मानवता को शांति, प्रेम और करुणा का संदेश देने के लिए 24 वर्षों की अवधि में चार आध्यात्मिक यात्राएं की । उनके पवित्र मिशन का उद्देश्य भारतीय उपमहाद्वीप और सभी चार दिशाओं में रहने वाले अन्य देशों के लोगों को ज्ञान देना था। उन्होंने अज्ञानता और सांसारिक लगाव के बढ़ते विस्तार के बीच मानवता को बहाल करने के लिए दूर दूर की यात्रा की।

'ठुकराल और टागरा' की कलाकार जोड़ी, कलगीधर सोसाइटी, बड़ू साहिब के सहयोग से आपके लिए दो इंटरैक्टिव, ज्ञानवर्धक और आनंददायक खेल लाए हैं, "कुछ कदम गुरू नानक के साथ" और "गुरु नानक का फलसफा", जो कि सभी आयु-वर्ग के व्यक्तियों के लिए है। ये खेल मानवता को पुनर्स्थापित करने के पवित्र मिशन के बारे में गुरु नानक के फलसफे के माध्यम से जनता को शिक्षित करने की एक पहल है।

बोर्ड गेम "कुछ कदम गुरू नानक के साथ" एक 4 खिलाड़ियों का खेल है। खेल पासा घुमाकर खेला जाता है। खेल में बैकवर्ड / फॉरवर्ड मूवमेंट क्रमशः एक बेन (प्रताड़ना) (-point) / बून (आशीर्वाद) (+ अंक) द्वारा निर्धारित किया जाता है। बोर्ड पर प्रत्येक मील-पत्थर पर निर्देश लिखे गए हैं। 24 मील-पत्थर हैं जो बिदर, सियालकोट, सोमनाथ (शहरों / देशों) आदि स्थानों के पर्याय हैं, जहाँ गुरु नानक देव जी ने लोगों को अपनी शिक्षाओं द्वारा आशीर्वाद दिया था।

खेल को 4 उदासिओं (4 चरणों) में विभाजित किया गया है जो आगे 6 भागों (प्रत्येक भाग एक साखी बताते हुए) में विभाजित हैं। खिलाड़ी 24वें मील-पत्थर पर पहुंचने के बाद अपना खेल समाप्त करते हैं। दूसरी ओर, कार्ड गेम (गुरु नानक का फलसफा) एक व्यक्ति को इन 24 स्थानों से जुड़ी कहानियों (साखियों) को 'लाल दृश्यदर्शी' का उपयोग कर 'ठुकराल और टागरा' कृत 24 कार्ड्स के माध्यम से पढ़ सकते है।

ये दोनों खेल सब से पहले गुरु नानक देव जी के 550वें प्रकाश उत्सव के उपलक्ष्य में कलगीधर सोसाइटी द्वारा गुरुद्वारा श्री रकाब गंज साहिब, नई दिल्ली में संत अतर सिंह जी मस्तूआणा वालों की स्मृति में आयोजित दो दिवसीय वार्षिक संत समागम दौरान 8-9 फरवरी 2020 को 40x40 फीट की इंस्टालेशन (स्थापना) में आयोजित किए गए थे। इसके बाद 'होला मौहल्ला' के अवसर पर तख्त श्री केसगढ़ साहिब, आनंदपुर साहिब, पंजाब में इसे स्थापित किया गया।  दोनों प्रदर्शनियों को सामूहिक रूप से लगभग 5000 लोगों द्वारा देखा गया था।

**दोनों खेल लोगों को शिक्षित करने के एकमात्र उद्देश्य से तैयार किए गए हैं। गुरु नानक देव जी की आध्यात्मिक यात्राओं (उदासिओं) के बारे में यह अंश, बाबा इकबाल सिंह जी द्वारा लिखित और कलगीधर सोसाइटी, बडू साहिब द्वारा प्रकाशित पुस्तक 'सिख फेथ - एन इप्पीटयूम ऑफ़ इंटर फेथ फॉर डिवाइन रियलाइजेशन" और अन्य कई स्रोतों से लिए गए हैं। गुरु नानक देव जी के मानव-जाति के लिए संदेशों को एक कलात्मक दृष्टि से सचित्र प्रारूप में विनम्रतापूर्वक एवं सम्मान-सहित अनुवाद किया गया है। इस में किसी भी व्यक्ति, समुदाय, संप्रदाय या धर्म की भावनाओं को आहत करने का कोई इरादा नहीं है।

____________________________________________________________________

ठुकराल और टागरा चित्रकला, मूर्तिकला, स्थापत्य, इंटरैक्टिव खेल, वीडियो, प्रदर्शन, और डिजाइन सहित मीडिया की एक विस्तृत श्रृंखला को मिलाकर काम करते हैं। उन की कला अवचेतन के असली प्रतिनिधित्व का पर्याय है जो वास्तविकता और कल्पना के बीच की सीमाओं को धुंधला करती है और सार्वजनिक जुड़ाव के नए स्वरूपों पर कार्य करते हुए कला के दायरे का विस्तार करने का प्रयास करती है। वे मध्यस्थता और अनुशासनात्मक दुनिया से बाहर निकलते हैं और बहु-मोडल संवेदनायुक्त और तन्मयतायुक्त वातावरण बनाते हैं।

www.thukralandtagra.com
[email protected]

कलगीधर सोसाइटी, बडू साहिब एक गैर-लाभकारी धर्मार्थ संगठन है जो नशे और शराब के दुरुपयोग में खतरनाक वृद्धि के खिलाफ लड़ने के लिए गुणवत्तापूर्ण शिक्षा प्रदान करने पर ध्यान केंद्रित करता है। हेल्थकेयर, महिला-सशक्तिकरण और समाज कल्याण करते हुए यह संगठन उत्तर भारत के दूर-दराज के ग्रामीण क्षेत्रों में गरीबों के सामाजिक-आर्थिक उत्थान में महत्वपूर्ण भूमिका निभाता रहा है।

https://barusahib.org/

Add a Comment