Generous SikhNet donor is matching gifts up to $10,000!
Donate to double your impact!
 

 

 

Will you contribute to SikhNet today? 

62243655_10219783570924483_1978828142076231680_o.jpg

Washington, June 11, 2019: Harwinder Singh Phoolka, who has been fighting a legal battle for the Sikh victims of November 1984 organized massacres, was honored by the Washington Sikhs. An an evening get together at Diya restaurant in honor of Phoolka, he shared his challenging struggle to provide justice to the families of Sikhs murdered in November 1984 in the aftermath of Indira Gandhi’s assassination. All investigations have pointed to the Congress Party’s apparatus which encouraged and executed this organized violence in which Sikhs were brutally killed indiscriminately and their property burned and looted. "I started my struggle when I was aged 28, and this seemed an impossible task,” said Phoolka. He elaborated that many Sikh and Non-Sikh jurists and human rights activists, including Soli Sorabjee, Justice Tarkunde, Justice Sinha, Advocate Malik, Rajni Kothari, General Jagjit Singh Arora, Brigadier Chatwal, Khushwant Singh joined and helped in this movement for Justice. This gathering was hosted by Dr. Rajwant Singh and Dr. Balvinder Kaur of Potomac, Maryland.

He said, “There were many challenges ahead of us as Rajiv Gandhi had won with super majority and Sajan Kumar, Jagdish Tytler, and many government officials used their political power to refrain and sabotage us. However, we continued on our path with more fervor. A 30 member committee of influential and prominent individuals was formed and I was appointed as it's secretary.” He added, “Non-Congress governments in Delhi helped and we were assisted to some extent by the Vajpayee and Modi Government. Whatever my political leanings were I never hesitated to ask non-congress governments for help. However, there are many instances when government authorities like Police and Central Bureau of Investigation tried to interfere in the legal process and put pressure on the witnesses to alter their statements. Many commissions were formed and yet justice was denied to so many. Many cases were closed because either the witness was no more or accused had died."

He continued, "At last, I made a commitment to hasten the proceedings and decided to leave active politics. I always believed our battle is not just for the cause of Sikhs, in fact, this was for the restoration of the norms for civil society in a democracy.” I had also worked for rights of the children and joined to legally support Kailash Satyarthi’s work. He later won the Nobel prize and I attended the ceremony in Oslo. This helped me to persuade many judges to listen to 1984 cases because previously they always were biased against me and considered me an attorney for the terrorists.” I never hesitate to ask for assistance from any political group for the right cause. Just as I coordinated with BJP governments for 1984 cases, I will not hesitate to get the help of Captain Amarinder Singh's government in Punjab to set a date for SGPC elections.

He added, “It's important to make SGPC free from the Badal family and to save the prestige of this eminent Sikh Institution. SGPC’s work has been hampered severely due to political interference and corruption by the current leadership. All Sikh intellectuals and activists should ensure that the candidates for SGPC elections must not be connected with any political faction."

62242637_10219783657526648_3346598092811010048_o.jpg
62144876_10219783671486997_5320223577792839680_o.jpg
62218080_10219783672927033_1068408410921238528_o.jpg

In his ending remarks, he praised the initiatives of EcoSikh on 550 Guru Nanak Birthday celebrations and Sikh Human Development Foundations scholarship program for students in Punjab.

Dr. Rajwant Singh, Secretary of Guru Gobind Singh Foundation and Senior Adviser to National Sikh Campaign, welcomed Phoolka on behalf of the gathering. He said, “We need more individuals like Mr. Phoolka to strengthen the democracy in India and the rule of law. We are pleased that at last criminals like Sajjan Kumar are finally behind bars due to efforts of Mr. Phoolka.”

In addition, Mr. Kamaljit Singh Soni, Gajinder Singh Ahuja, Dr. Komal Kaur Dang, and Phula Singh of GNFA spoke welcoming Mr. Phoolka.

ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ -
੮੪ ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

ਪੰਥਕ ਮੁੱਦਿਆਂ, ੮੪ ਦੇ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਫੂਲਕਾ ਜੀ ਨੇ ਆਪਣੇ ਸਫਰ ਦੀ ਵਿਥਿਆ ਨਾਲ ਜਾਣੂ ਕਰਵਾਇਆ। ੨੮ ਸਾਲ ਦੀ ਉਮਰ ਤੋਂ ਇਹ ਲੜਾਈ ਸ਼ੁਰੂ ਕੀਤੀ ਅਤੇ ਕਿਸ ਤਰਾਂ ਤਾਕਤਵਰ ਰਾਜੀਵ ਸਰਕਾਰ ਦੇ ਡਰਾਵੇ ਅਤੇ ਸਜੱਣ ਕੁਮਾਰ, ਟਾਇਟਲਰ, ਅਤੇ ਐਚ ਕੇ ਐਲ ਭਗਤ ਦੀਆਂ ਧਮਕੀਆਂ ਤੋਂ ਨਾਂ ਡਰਦਿਆਂ ਇਹਨਾਂ ਨਾਲ ਕੰਮ ਕਰਨ ਵਾਲ਼ਿਆਂ ਸਿੱਖ ਅਤੇ ਗ਼ੈਰ ਸਿੱਖ ਨੌਜਵਾਨਾਂ ਨੇ ਕੰਮ ਕੀਤਾ ਅਤੇ ਇੰਡੀਆਂ ਦੇ ਨਾਮਵਰ ਵਕੀਲਾਂ ਸੋਲੀ ਸੋਹਰਾਬਜੀ, ਜਸਟਿਸ ਤਾਰਕੁੰਡੇ, ਜਸਟਿਸ ਸਿਨਹਾ, ਵਕੀਲ ਮੱਲਿਕ, ਰਜਨੀ ਕੋਠਾਰੀ, ਜਨਰਲ ਜਗਜੀਤ ਸਿੰਘ ਅਰੋੜਾ, ਬ੍ਰਿਗੇਡੀਅਰ ਛਟਵਾਲ, ਲੇਖਕ ਖੁਸ਼ਵੰਤ ਸਿੰਘ ਦੀ ਮਦਦ ਨਾਲ ਇਹਨਾਂ ਕੇਸਾਂ ਤੇ ਲੜਾਈ ਲੜੀ ਗਈ। ਇਕ ਪ੍ਰਭਾਅਸ਼ਾਲੀ ੩੦ ਬੰਦਿਆਂ ਦੀ ਨਿਆਂ ਕਮੇਟੀ ਬਣਾਈ ਗਈ ਸੀ ਅਤੇ ਮੇਰੇ ਵਰਗੇ ਨੌਜਵਾਨ ਵਕੀਲ ਨੂੰ ਇਸਦਾ ਸਕੱਤਰ ਲਾ ਦਿਤਾ ਗਿਆ ਸੀ। ਇਸ ਵਿੱਚ ਅਣਗਿਣਤ ਗ਼ੈਰ ਸਿੱਖਾਂ ਨੇ ਵੀ ਨਿਆਂ ਦੀ ਇਸ ਜਦੋ ਜਹਿਦ ਚ ਸਾਥ ਦਿੱਤਾ। ਗ਼ੈਰ ਕਾਂਗਰਸ ਸਰਕਾਰਾਂ ਵਿੱਚ ਵੀ ਮਦਦ ਮਿਲਦੀ ਰਹੀ ਪਰ ਪੁਲਿਸ ਦੀ ਅਤੇ ਸੀ ਬੀ ਆਈ ਚ ਰਾਜਨੀਤਿਕ ਦਖ਼ਲ ਅੰਦਾਜ਼ੀ ਕਾਰਨ ਵੀ ਕਈ ਵਾਰ ਕੋਰਟਾਂ ਤੋਂ ਗਲਤ ਫ਼ੈਸਲੇ ਕਰਵਾਏ ਗਏ। ਅਣਗਿਣਤ ਕਮੀਸ਼ਣਾਂ ਰਾਹੀਂ ਨਿਆਂ ਮਿਲਣ ਦੇ ਰਾਹ ਨੂੰ ਹੋਰ ਲੰਮੇਰਾ ਰਖਿਆ ਗਿਆ ਅਤੇ ਅਣਗਿਣਤ ਗਵਾਹ ਅਤੇ ਗਰੀਬ ਸਿੱਖ ਪਰਵਾਰਾਂ ਤੋਂ ਲਾਲਚ ਅਤੇ ਸਿਆਸੀ ਡਰਾਵੇ ਨਾਲ ਗਵਾਹੀਆਂ ਵੀ ਬਦਲਵਾਈਆਂ ਗਈਆਂ। ਕਈ ਗਵਾਹ ਵੀ ਇਸ ਦੁਨਿਆਂ ਤੋ ਜਾਂਦੇ ਰਹੇ ਅਤੇ ਕਈ ਦੋਸ਼ੀਆਂ ਦੀ ਵੀ ਮੌਤ ਹੋ ਗਈ। ਉਹਨਾਂ ਇਹੀ ਕਿਹਾ ਕਿ ਅਖੀਰ ਵਿੱਚ ਮੈਨੂੰ ਇਸ ਲੜਾਈ ਨੂੰ ਅਖੀਰੀ ਅੰਜਾਮ ਤਕ ਲਿਜਾਣ ਲਈ ਫੈਸਲਾ ਕਰਨਾ ਪਿਆ ਅਤੇ ਮੈਨੂੰ ਪੂਰਨ ਤੌਰ ਤੇ ਸਿਆਸਤ ਤੋਂ ਕਿਨਾਰਾ ਕਰਨਾ ਪਿਆ। ਉਹਨਾਂ ਇਹ ਵੀ ਕਿਹਾ ਕਿ ਇਹ ਲੜਾਈ ਸਿੱਖਾਂ ਨੂੰ ਨਿਆਂ ਦਿਵਾਉਣ ਨਾਲੋਂ ਵੀ ਵਧ ਸਮਾਜਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੜਾਈ ਸੀ ਤਾਕਿ ਅਜਿਹੇ ਜ਼ੁਲਮ ਦੁਬਾਰਾ ਨਾ ਹੋਣ ਅਤੇ ਇਸੇ ਕਰਕੇ ਕਈ ਸਾਥੀ ਨਾਲ ਜੁੜੇ। ਉਹਨਾਂ ਇਹ ਵੀ ਦਸਿਆ ਕਿ ਕਈ ਵਕੀਲ ਅਤੇ ਵਡੇ ਜੱਜ ਮੈਨੂੰ ਅੱਤਵਾਦੀ ਅਤੇ ਆਤੰਕਵਾਦੀ ਗਰਦਾਨਦੇ ਸਨ ਅਤੇ ਕੇਸ ਭੇਜਣ ਤੋ ਕਤਰਾਉਦੇ ਸਨ। ਉਹਨਾਂ ਦਸਿਆ ਕਿ ਉਹਨਾਂ ਨੋਬਲ ਅਵਾਰਡ ਜੇਤੂ ਕੈਲ਼ਾਸ਼ ਸਤਿਆਰਥੀ ਅਤੇ ਉਸ ਦੀ ਜਥੇਬੰਦੀ ਨਾਲ ਰਲਕੇ ਬੱਚਿਆਂ ਦੇ ਹਕਾਂ ਲਈ ਕਾਨੂਨੀ ਲੜਾਈ ਲੜੀ ਅਤੇ ਐਵਾਰਡ ਪ੍ਰਾਪਤ ਕਰਨ ਸਮੇ ਉਹ ਵੀ ਓਸਲੋ ਹਾਜ਼ਿਰ ਸਨ। ਉਹਨੀੰ ਕਿਹਾ ਕਿ ਉਸ ਕਾਰਨ ਦਿੱਲੀ ਦੀਆਂ ਕੋਰਟਾਂ ਚ ਲੋਕਾਂ ਦਾ ਵਤੀਰਾ ਮੇਰੇ ਪ੍ਰਤੀ ਬਦਲਿਆ ਅਤੇ ਨਵੰਬਰ ੮੪ ਦੇ ਸਿੱਖਾਂ ਦੇ ਕਤਲੇਆਮ ਕੇਸਾਂ ਨੂੰ ਸਹੀ ਤਰੀਕੇ ਨਾਲ ਫੈਸਲੇ ਕਰਵਾਉਣ ਚ ਮਦਦ ਮਿਲੀ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕੇਸਾਂ ਤੇ ਨਿਆਂ ਦਿਵਾਉਣ ਲਈ ਮੈਨੂੰ ਵਾਜਪਈ ਸਰਕਾਰ ਅਤੇ ਮੋਦੀ ਸਰਕਾਰ ਤੋਂ ਮਦਦ ਲੈਣ ਤੋਂ ਕੋਈ ਝਿਝਕ ਨਹੀਂ ਸੀ ਅਤੇ ਮਦਦ ਮਿਲੀ। ਅਤੇ ਇਸੇ ਤਰਾਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਵਾਉਣ ਲਈ ਅੰਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੋਂ ਮਦਦ ਲੈਣ ਚ ਕੋਈ ਝਿਝੱਕ ਨਹੀਂ। ਸਵਾਲ ਜਵਾਬ ਚਲੇ ਅਤੇ ਸਾਰਿਆਂ ਨੇ ਫੂਲਕਾ ਜੀ ਦਾ ਧੰਨਵਾਦ ਕੀਤਾ। ਉਹਨਾਂ ਨੇ ਅਖੀਰ ਚ ਬਾਦਲਾਂ ਤੋਂ ਸ਼ੋ੍ਮਣੀ ਕਮੇਟੀ ਦਾ ਕਬਜ਼ਾ ਛੁਡਾਉਣ ਲਈ ਸਾਰਿਆਂ ਨੂੰ ਇੱਕਮੁੱਠ ਹੋਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਧਿਆ ਢੰਗ ਨਾਲ ਚਲਾਉਣ ਲਈ ਅਤੇ ਸਿੱਖੀ ਅਤੇ ਸਿੱਖਾਂ ਨੂੰ ਅੱਗੇ ਲਿਜਾਉਣ ਲਈ ਹਰ ਕਿਸਮ ਦੇ ਸਿਆਸੀ ਦਖਲ਼ ਅੰਦਾਜ਼ੀ ਤੋਂ ਦੂਰ ਕਰਨਾ ਪੈਣਾ ਹੈ ਅਤੇ ਕੋਈ ਵੀ ਰਾਜਨਿਤਿਕ ਪਾਰਟੀ ਇਸ ਵਿੱਚ ਚੋਣਾਂ ਨਾ ਲੜੇ ਇਹ ਜ਼ਰੂਰੀ ਬਣਾਉਣਾ ਪੈਣਾ ਹੈ ਭਵਾਂ ਅਕਾਲੀ ਦਲ, ਕਾਂਗਰਸ ਜਾਂ ਆਪ ਪਾਰਟੀ। ਉਹਨਾਂ ਇਹ ਕਿਹਾ ਕਿ ਇਹ ਲਾਜ਼ਮੀ ਕੀਤਾ ਜਾਵੇ ਕਿ ਜਿਹੜਾ ਸ੍ਰੋਮਣੀ ਕਮੇਟੀ ਦੀ ਚੋਣ ਲੜ ਰਿਹਾ ਹੋਵੇ ਉਹ ਕਿਸੇ ਵੀ ਰਾਜਨੀਤਕ ਅਹੁਦੇ ਤੇ ਨਾਂ ਹੋਵੇ ਤਾਂ ਹੀ ਉਹ ਸਿੱਖ ਧਾਰਮਿਕ ਕਾਰਜਾਂ ਚ ਬਿਨਾਂ ਕਿਸੇ ਸਿਆਸੀ ਜਾਂ ਨਿੱਜੀ ਲਾਭ ਦੇ ਸੇਵਾ ਕਰ ਸਕੇਗਾ। ਇਸ ਲਈ ਸਮੂਹ ਸਿੱਖ ਜਥੇਬੰਦੀਆਂ ਧੜਿਆਂ ਲੇਖਕਾਂ ਅਤੇ ਚਿੰਤਕਾਂ ਦਾ ਏਕਾ ਚਾਹੀਦਾ ਹੈ। ਫੂਲਕਾ ਨੇ ਵਾਸ਼ਿੰਗਟਨ ਚ ਸਥਿਤ ਸਿੱਖ ਹਿਯੂਮਨ ਡੇਵਲਪਮੈਂਟ ਫਾਉਂਡੇਸ਼ਣ ਦੇ ਕਾਰਜਾਂ ਨੂੰ ਸਲਾਹਿਆ ਜਿਸ ਰਾਹੀਂ ਪੰਜਾਬ ਦੇ ਗਰੀਬ ਸਿੱਖ ਨੌਜਵਾਨਾਂ ਨੂੰ ਡਿਗਰੀ ਕੋਰਸਾਂ ਲਈ ਮਾਲੀ ਮਦਦ ਭੇਜੀ ਜਾਂਦੀ ਹੈ। ਉਹਨਾਂ ਡਾ. ਰਾਜਵੰਤ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਈਕੋਸਿੱਖ ਰਾਹੀਂ ਪੰਜਾਬ ਅਤੇ ਸੰਸਾਰ ਪਧੱਰ ਤੇ ਗੁਰੂ ਨਾਨਕ ਸਾਹਿਬ ਦੇ ੫੫੦ਵੇਂ ਗੁਰਪੁਰਬ ਤੇ ਰੁੱਖ ਲਗਾਉਣ ਦੇ ਕੰਮ ਨੂੰ ਵੀ ਸਰਾਹਿਆ। ਅਤੇ ਇਸ ਤੋਂ ਇਲਾਵਾ ਵਾਸ਼ਿੰਗਟਨ ਚ ਮਨਾਸਸ ਗੁਰਦੁਆਰਾ ਸਾਹਿਬ ਚ ਹਰਵਿੰਦਰ ਸਿੰਘ ਫੂਲਕਾ ਨੇ ਵੀਚਾਰ ਪ੍ਰਗਟ ਕੀਤੇ ਅਤੇ ਸ਼ੁੱਕਰਵਾਰ ਵੀ ਅਮਰਜੀਤ ਸਿੰਘ ਸੰਧੂ ਹੋਰਾਂ ਨੇ ਐਲੀਕਾਟ ਸਿੱਟੀ ਵਿੱਚ ਬਾਲਟੀਮੋਰ ਅਤੇ ਏਰੀਏ ਦੇ ਸਿੱਖਾਂ ਨਾਲ ਮੁਲਾਕਾਤ ਰੱਖੀ ਸੀ।

Add a Comment