Generous SikhNet donor is matching gifts up to $10,000!
Donate to double your impact!
 

 

 

Will you contribute to SikhNet today? 

Climate Strike Ludhiana

Ludhiana, September 28, 2019: Joining the global climate strike, hundreds of youngsters, school students, along with their teachers and parents, social activists from various organisations gathered for a peaceful demonstration to highlight the crisis of rising air pollution and spread awareness among masses.

EcoSikh -Climate-1.jpg

The youngsters carrying banners like ‘Help me, I can’t breathe’ raised slogans; Punjab di raza, saaf hava saaf hava! and dhooyen te layiye sensor ji, jarron mukayie cancer ji…

EcoSikh -Climate-2.jpg
EcoSikh -Climate-5.jpeg

The climate meet was organized by EcoSikh organisation under its ‘Breathing Punjab’ campaign to support a 16 years old Swedish girl, Greta Thunberg, who initiated a world-wide school children led global moment for climate action this week. So far in this week 4 million students from 185 countries took to the streets and demanded clean air and to put a stop to coal based business and demand that fossil fuels stay in the ground.

EcoSikh highly appreciated the presence of schools and NGOs on this common cause. Amongst the schools; Kalgidhar Sn. Sec. School, Sargodha School, BCM, Delhi Public School, Doraha Public School, Doraha College of Education, Ryan International, GNE, Aurobindo College and amongst the organisations; RBS Roots, Helping Hands, Ahsas NGO, Sambhav, Gadri Shaheed Baba Lal Singh Committee, EkNoor and Kiddie Sangat were present.

EcoSikh -Climate-3.jpg
EcoSikh -Climate-4.jpg

Sarpreet Kaur, EcoSikh Breathing Punjab Campaign Manager said that, “The disaster is approaching fast and our action is too slow. We have only 9 years to protect the global rise of 0.5 degrees till we reach the point of no return if we continue to exploit the earth in the current way. Punjab air quality is already touching the severe 500 index every year, the govt. figures say 34,430 deaths due to cancer in the last five years and we are still constructing hospitals but not curbing the cause of these deaths.”

“Why do we have to get married and give birth to children when we know that they are going to live in a gas chamber?”, added Sarpreet Kaur.

EcoSikh -Climate-6.jpg
EcoSikh -Climate-7.jpg

Rattandeep 20, from Aurobindo College expressed, “Greta Thunberg is an eye opener for all of us. Saving the planet is now my personal concern for my future. I need a better forest cover in Punjab for my survival. I am worried about the government policy of offering 15 free saplings to each citizen and lacking any funds for the survival of the trees.

Last year Punjab recorded 44,000 paddy-straw burning incidents within 20 days of October and already this year 117 cases of straw burning have been reported.

As per reports that Punjab burns 2 crore tonnes of stubble and 1.36 crore tonnes of coal every year adding 87400 asthmatic patients to the state in a year. WHO 2016 reports quote 9 out of 10 individuals in the urban areas are affected by air pollution. And thus we have 12.4 lacs deaths per year in India due to air pollution.

Suprit Kaur, a second year student from PAU said that, " This is a question of our survival and the time has come when we must act. The time is now to reduce consumerism and reduce our carbon footprint.”

The traffic police was highly cooperative and supporting with the safety arrangements during the event. 

For more information:

Contact
Ravneet Singh at 99883 73268 or
Sarpreet Kaur 75081 28916

____________________________________________

ਵੱਧ ਰਹੇ ਪ੍ਰਦੂਸ਼ਣ ਦੇ ਸੰਕਟ ਨੂੰ ਉਜਾਗਰ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ
ਲੁਧਿਆਣਾ ਵਿਖੇ ਵਾਤਾਵਰਨ ਇਕੱਠ ਦਾ ਆਯੋਜਨ  

 

ਲੁਧਿਆਣਾ, 28 ਸਤੰਬਰ, 2019: ਗਲੋਬਲ ਵਾਤਾਵਰਨ ਸਟਰਾਇਕ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਨੌਜਵਾਨਾਂ, ਸਕੂਲੀ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਸਮੇਤ, ਵੱਖ-ਵੱਖ ਸੰਸਥਾਵਾਂ ਤੋਂ ਸਮਾਜ ਸੇਵੀ ਲੁਧਿਆਣਾ ਦੇ ਆਰਤੀ ਚੌਕ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਸੰਕਟ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ ।

ਵਾਤਾਵਰਨ ਪ੍ਰੇਮੀਆਂ ਨੇ ਹੱਥਾਂ ਵਿੱਚ  'ਮੇਰੀ ਸਹਾਇਤਾ ਕਰੋ, ਮੈਂ ਸਾਹ ਨਹੀਂ ਲੈ ਸਕਦਾ', "ਪੰਜਾਬ ਦੀ ਰਜ਼ਾ ਸਾਫ ਹਵਾ", "ਧੂਏ ਤੇ ਲਾਓ  ਸੈਂਸਰ, ਜੜੋ ਮੁਕਾਈਏ ਕੈਂਸਰ" ਵਰਗੇ ਸਲੋਗਨ ਫੜ ਕੇ ਪ੍ਰਚਾਰ ਕੀਤਾ ਅਤੇ ਨਾਅਰੇ ਲਗਾਏ ।

ਇਸ ਇਕੱਠ ਦਾ ਆਯੋਜਨ ਈਕੋਸਿੱਖ ਸੰਸਥਾ ਵੱਲੋਂ 16 ਸਾਲ ਦੀ ਇੱਕ ਸਵੀਡਿਸ਼ ਲੜਕੀ, ਗ੍ਰੇਟਾ ਥੰਨਬਰਗ, ਜਿਸਨੇ ਸਕੂਲੀ ਬੱਚਿਆਂ ਦੇ ਨਾਲ ਮਿਲਕੇ ਮੌਸਮ ਸੰਭਾਲ ਲਈ ਵਿਸ਼ਵਵਿਆਪੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਦੇ ਹੱਕ ਵਿੱਚ ਕੀਤਾ । ਹੁਣ ਤੱਕ 185 ਦੇਸ਼ਾਂ ਦੇ 40  ਲੱਖ  ਵਿਦਿਆਰਥੀ ਸੜਕਾਂ 'ਤੇ ਉਤਰੇ ਅਤੇ ਸਾਫ ਹਵਾ ਦੇ ਲਈ ਕੋਲਾ ਅਧਾਰਤ ਕਾਰੋਬਾਰ ਨੂੰ ਰੋਕਣ ਦੀ ਮੰਗ ਕੀਤੀ। ਈਕੋਸਿੱਖ ਵਲੋਂ ਆਯੋਜਿਤ ਕੀਤੇ ਗਏ ਇਕੱਠ ਵਿੱਚ ਸਕੂਲਾਂ ਅਤੇ ਐਨਜੀਓਜ਼ ਦੀ ਹਾਜ਼ਰੀ ਬਹੁਤ ਸ਼ਲਾਘਾਯੋਗ ਸੀ ਜਿਨਾਂ ਵਿੱਚ ਕਲਗੀਧਰ ਸੀਨੀਅਰ ਸ. ਸਕੂਲ, ਸਰਗੋਧਾ ਸਕੂਲ, ਬੀ.ਸੀ.ਐਮ., ਦਿੱਲੀ ਪਬਲਿਕ ਸਕੂਲ, ਦੋਰਾਹਾ ਪਬਲਿਕ ਸਕੂਲ, ਦੋਰਾਹਾ ਕਾਲਜ ਆਫ਼ ਐਜੂਕੇਸ਼ਨ, ਰਿਆਨ ਇੰਟਰਨੈਸ਼ਨਲ, ਜੀ.ਐੱਨ.ਈ ਕਾਲਜ , ਓਰੋਬਿੰਦੋ ਕਾਲਜ ਅਤੇ ਸੰਸਥਾਵਾਂ ਵਿਚ; ਆਰ ਬੀ ਐਸ ਰੂਟਸ, ਹੈਲਪਿੰਗ ਹੈਂਡਜ਼, ਅਹਿਸਾਸ ਐਨ ਜੀ ਓ, ਸੰਭਾਵ, ਗਦਰੀ ਸ਼ਹੀਦ ਬਾਬਾ ਲਾਲ ਸਿੰਘ ਕਮੇਟੀ, ਏਕਨੂਰ ਅਤੇ ਕਿਡੀ ਸੰਗਤ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੁਮਾਇੰਦੇ ਮੌਜੂਦ ਸਨ।

ਈਕੋਸਿੱਖ ਵਲੋਂ ਚਲਾਈ ਗਈ ਮੁਹਿੰਮ ਦੀ ਪ੍ਰਬੰਧਕ ਸਰਪ੍ਰੀਤ ਕੌਰ ਨੇ ਕਿਹਾ, “ਵੱਧ ਰਹੇ ਪ੍ਰਦੂਸ਼ਣ ਕਾਰਨ ਤਬਾਹੀ ਬਹੁਤ ਤੇਜ਼ੀ ਨਾਲ ਆ ਰਹੀ ਹੈ ਪਰ ਸਾਡੀ ਕਾਰਵਾਈ ਬਹੁਤ ਹੌਲੀ ਹੈ। ਸਾਡੇ ਕੋਲ 0.5 ਡਿਗਰੀ ਦੇ ਗਲੋਬਲ ਵਾਧਾ ਨੂੰ ਬਚਾਉਣ ਲਈ ਸਿਰਫ 9 ਸਾਲ ਹਨ ਅਤੇ  ਜੇਕਰ ਅਸੀਂ ਧਰਤੀ ਦਾ ਸ਼ੋਸ਼ਣ ਇਸ ਤਰਾਂ ਹੀ ਜਾਰੀ ਰਖਿਆ ਤਾਂ ਅਸੀਂ ਕਦੇ ਵੀ ਸ਼ੁੱਧ ਵਾਤਾਵਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਾਂਗੇ । ਉਨ੍ਹਾਂ ਕਿਹਾ ਕਿ  ਪੰਜਾਬ ਦੀ ਹਵਾ ਦੀ ਗੁਣਵਤਾ ਪਹਿਲਾਂ ਹੀ 500 ਇੰਡੈਕਸ ਨੂੰ ਛੂਹ ਰਹੀ ਹੈ ਅਤੇ ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਵਿਚ ਕੈਂਸਰ ਕਾਰਨ 34,430 ਮੌਤਾਂ ਹੋਈਆਂ ਹਨ ਅਤੇ ਅਸੀਂ ਅਜੇ ਵੀ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਹਾਂ ਪਰ ਇਨ੍ਹਾਂ ਮੌਤਾਂ ਦੇ ਕਾਰਨਾਂ ਨੂੰ ਰੋਕ ਨਹੀਂ ਰਹੇ। ”

ਸਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਜਦੋਂ ਸਾਨੂੰ ਪਤਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਸਾਨੂੰ ਸ਼ੁੱਧ ਪਾਣੀ, ਅਤੇ ਸਾਫ ਸੁੱਥਰਾ ਵਾਤਾਵਰਨ ਨਹੀਂ ਮਿਲੇਗਾ ਪਰ ਅਸੀਂ ਵਾਤਾਵਰਨ ਸੰਭਾਲ ਲਈ ਕੋਈ ਕਦਮ ਨਹੀਂ ਚੁੱਕ ਰਹੇ । 

ਔਰਬਿੰਦੋ ਕਾਲਜ ਦੇ 20 ਸਾਲਾ ਨੌਜਵਾਨ ਰਤਨਦੀਪ ਨੇ ਕਿਹਾ ਕਿ , “ਗਰੇਟਾ ਥੰਬਰਗ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ। ਓਹਨਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਰੀਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਹੋਂਦ ਬਚਾਉਣ ਲਈ ਪੰਜਾਬ ਵਿੱਚ ਇੱਕ ਵਧੀਆ ਜੰਗਲ ਲਾਉਣ ਦੀ ਜ਼ਰੂਰਤ ਹੈ । ਸਾਡੇ ਲਈ ਇਹ ਵੀ ਚਿੰਤਾ ਦੀ ਗੱਲ ਹੈ ਕਿ ਸਰਕਾਰ  ਹਰ ਨਾਗਰਿਕ ਨੂੰ 15 ਮੁਫਤ ਬੂਟੇ ਦੀ ਪੇਸ਼ਕਸ਼ ਕਰ ਰਹੀ ਹੈ ਪਾਰ  ਰੁੱਖਾਂ ਦੇ ਬਚਾਅ ਲਈ ਕੋਈ ਫੰਡ ਨਹੀਂ ਹੈ । 

ਪਿਛਲੇ ਸਾਲ ਪੰਜਾਬ ਵਿਚ ਅਕਤੂਬਰ ਦੇ 20 ਦਿਨਾਂ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ 44,000 ਘਟਨਾਵਾਂ ਦਰਜ ਹੋਈਆਂ ਹਨ ਅਤੇ ਇਸ ਸਾਲ ਪਹਿਲਾਂ ਹੀ 117 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ। ਰਿਪੋਰਟਾਂ ਅਨੁਸਾਰ ਪੰਜਾਬ ਹਰ ਸਾਲ 2 ਕਰੋੜ ਟਨ ਪਰਾਲੀ ਅਤੇ 1.36 ਕਰੋੜ ਟਨ ਕੋਲਾ ਬਲਦਾ  ਹੈ ਜੋ ਇਕ ਸਾਲ ਵਿਚ ਦਮਾ ਦੇ 87400 ਮਰੀਜ਼ਾਂ ਨੂੰ ਸ਼ਾਮਲ ਕਰਦਾ ਹੈ। WHO 2016 ਦੀਆਂ ਰਿਪੋਰਟਾਂ ਸ਼ਹਿਰੀ ਖੇਤਰਾਂ ਵਿੱਚ 10 ਵਿੱਚੋਂ 9 ਵਿਅਕਤੀ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਤ ਹਨ ਅਤੇ ਇਸ ਤਰ੍ਹਾਂ ਸਾਡੀ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿਚ ਹਰ ਸਾਲ 12.4 ਲੱਖ ਮੌਤਾਂ ਹੁੰਦੀਆਂ ਹਨ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਦਿਆਰਥੀ ਸੁਪ੍ਰੀਤ ਕੌਰ ਨੇ ਕਿਹਾ, ਕਿ ਸਮਾਂ ਆ ਗਿਆ ਹੈ ਜਦੋਂ ਸਾਨੂੰ ਵਾਤਾਵਰਨ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ। ਸਾਨੂੰ ਕੋਲੇ ਦੀ ਖਪਤ ਘੱਟ ਘੱਟ ਕਰਨੀ ਚਾਹੀਦੀ ਹੈ ਅਤੇ ਵਾਤਾਵਰਨ ਸੰਭਾਲ ਲਈ ਕਦਮ ਚੁੱਕਣੇ ਚਾਹੀਦੇ ਹਨ ।"

ਵਾਤਾਵਰਨ ਪ੍ਰੇਮੀਆਂ ਦੇ ਇਕੱਠ ਦੌਰਾਨ ਟ੍ਰੈਫਿਕ ਪੁਲਿਸ ਬਹੁਤ ਹੀ ਸਹਿਯੋਗੀ ਸੀ ਅਤੇ ਸਮਾਗਮ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ ਵਲੋਂ  ਸਹਾਇਤਾ ਕੀਤੀ ਗਈ। 

ਵਧੇਰੇ ਜਾਣਕਾਰੀ ਲਈ ਸੰਪਰਕ 

ਰਵਨੀਤ ਸਿੰਘ  99883 73268 ਜਾਂ ਸਰਪ੍ਰੀਤ ਕੌਰ 75081 28916 

Add a Comment