Bhai Manpreet Singh,Mehatpur Wale
Bhai Jugpreet Singh, Bhai Jaspal Singh. This KIrtani Jatha is also presenting itself in the service of the kirtan along with the Gurbani Kirtan (Katha) interpretation. Thanks to the blessings of the sangat and the grace of Guru Granth Sahib Ji, the Jatha is committed to always be ready to serve for Sikhism.
+91 9779941567,9815107321
email:- [email protected], [email protected]
https://www.youtube.com/channel/UCV3LcG7E-VnZZtAFJwrfXEg?view_as=subscriber
ਭਾਈ ਮਨਪ੍ਰੀਤ ਸਿੰਘ, ਮਹਿਤਪੁਰ ਵਾਲੇ।
ਸਾਥੀ ਭਾਈ ਜੁਗਪ੍ਰੀਤ ਸਿੰਘ,ਭਾਈ ਜਸਪਾਲ ਸਿੰਘ।ਇਹ ਜੱਥਾ ਗੁਰਬਾਣੀ ਕੀਰਤਨ ਵਿਆਖਿਆ ਸਹਿਤ ਵੀ ਕੀਰਤਨ ਦੀ ਸੇਵਾ ਆਪ ਸੰਗਤਾਂ ਦੇ ਸਨਮੁੱਖ ਕਰ ਰਿਹਾ ਹੈ ਜੀ।ਇਹ ਜੱਥਾ ਵਿਦੇਸ਼ਾਂ ਵਿੱਚ ਜਿਵੇਂ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ,ਹਾੰਗਕਾੰਗ, ਦੁਬਈ ਵਰਗੇ ਦੇਸ਼ਾਂ ਵਿੱਚ ਕੀਰਤਨ ਕਰ ਚੁੱਕੇ ਹਨ।ਆਪ ਸੰਗਤਾਂ ਦੀਆਂ ਅਸੀਸਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਜੱਥਾ ਆਪ ਜੀ ਦੀ ਸੇਵਾ ਵਿੱਚ ਹਮੇਸ਼ਾਂ ਤਿਆਰ ਰਹਿਣ ਲਈ ਵਚਨਬੱਧ ਹਨ।
Most Played
Title | Length | Plays | |||
---|---|---|---|---|---|
|
Jagat jalanda rakh lai | 6:03 | Download | 1,039 | |
|
mera man lochey | 8:27 | 1,033 | ||
|
BHUT JANAM BICHRE THE MADHO | 7:56 | Download | 761 | |
|
Mere Satgur Aukhe Wele | 5:30 | Download | 709 | |
|
Chan Gujri Da Beparwah | 6:11 | Download | 668 | |
|
Hath Jor Minntan Kare | 32:05 | Download | 664 | |
|
Kal Taran Gur Nanak Ayea | 10:30 | Download | 655 | |
|
AISI DAAT TERI PRABH MERE | 34:56 | Download | 612 | |
|
Man Lochda Tarsdian Akhian | 5:03 | Download | 505 | |
|
Keh Deo Mere Satgur Nu | 4:59 | Download | 482 |
- 1 of 2
- next ›