July 2020 Donor Appreciation Month
Donors, keep an eye on your inbox for special gifts.
Not a donor yet? Join our SikhNet Donor Family today.
 

 

Chan Gujri Da Beparwah

This poem is sung in praise of Dhan Guru Gobind Singh Ji, Guru Gobind Singh Ji,It shows the greatness of Dhan Dhan Mata Gujri Ji and Dhan Sri Guru Tegh Bahadur Sahib's great son Dhan Guru Gobind Singh Ji. after the martyrdom of Guru Tegh Bahadur Sahib Ji, took down the kirpan, end of oppression and oppression to end the atrocities on the world. Guru Gobind Singh Ji taught the Gursikhs together with war policies and war. This poem is sung in the true praise of Guru Gobind Ji.We Bhai Manpreet Singh and Sathi Mehatpur Wale thanks to Guru Sahib who have done their own praisesThanks also to the great poet who wrote this poem.
This poem is sung in the true praise of Guru Gobind Ji.
ਇਹ ਕਵਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫ਼ਤ ਵਿੱਚ ਗਾਈ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਣ ਤੋਂ ਬਾਅਦ ਦੁਨੀਆ ਉੱਪਰ ਹੋ ਰਹੇ ਜ਼ੁਲਮਾਂ ਦਾ ਅੰਤ ਕਰਨ ਲਈ ਕਿਰਪਾਨ ਚੁੱਕੀ, ਜ਼ੁਲਮ ਅਤੇ ਜਾਲਮਾਂ ਦਾ ਖਾਤਮਾ ਕੀਤਾ।ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖਾਂ ਨੂੰ ਇਕੱਠੇ ਕਰਕੇ ਯੁੱਧ ਨੀਤੀਆਂ ਅਤੇ ਯੁੱਧ ਕਰਨਾ , ਜ਼ੁਲਮ ਦੇ ਵਿਰੁੱਧ ਲੜਨਾ ਸਿਖਾਇਆ।ਇਹ ਕਵਿਤਾ ਗੁਰੂ ਗੋਬਿੰਦ ਜੀ ਦੀ ਸੱਚੀ ਸਿਫ਼ਤ ਵਿਚ ਗਾਈ ਗਈ ਹੈ।ਸਾਡਾ ਕੀਰਤਨੀ ਜਥਾ ਭਾਈ ਮਨਪ੍ਰੀਤ ਸਿੰਘ ਅਤੇ ਸਾਥੀ ਮਹਿਤਪੁਰ ਵਾਲੇ ਗੁਰੂ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਆਪਣੀ ਸਿਫ਼ਤ ਆਪ ਕਰਵਾਈ ਹੈ।ਜਿਸ ਮਹਾਨ ਕਵੀ ਨੇ ਇਹ ਕਵਿਤਾ ਲਿਖੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਜੀ।
ਭਾਈ ਮਨਪ੍ਰੀਤ ਸਿੰਘ ਅਤੇ ਸਾਥੀ ਮਹਿਤਪੁਰ ਵਾਲਿਆਂ ਦੀਆਂ ਹੋਰ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿਕ ਕਰੋ ਜੀ।ਸਾਡੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਇਬ ਕਰਨ ਲਈ ਲਿੰਕ ਤੇ ਕਲਿੱਕ ਕਰੋ ਜੀ ਅਤੇ ਘੰਟੀ ਦਾ ਬਟਨ ਦਬਾਓ।
https://www.youtube.com/user/dmcmehatpur

Contact for Booking

ਕੀਰਤਨੀ ਜੱਥਾ ਭਾਈ ਮਨਪ੍ਰੀਤ ਸਿੰਘ ਮਹਿਤਪੁਰ ਵਾਲੇ (0091 977994167)
Bhai Jugpreet Singh (9815107321)
Bhai Jaspal singh (9872904900)

Please follow us on Facebook https://www.facebook.com/bmsmw/
Listen audio on https://www.sikhnet.com/gurbani/audio...

Login or register to add this Audio to your playlist.

Fans of this Audio