Dharam Singh Nihang Singh

E-mail:- [email protected]

This Website has been created to spread the real message of Gurbani with help from Nihang Dharam Singh of SachKhoj Academy. This website is different in the sense that all the interpretations of Gurbani done till now are based on the worldly meanings whereas Gurbani contains teachings which are Omnipresent and Omniscient.

SachKhoj Academy

E-mail:- [email protected]

This Website has been created to spread the real message of Gurbani with help from Nihang Dharam Singh of SachKhoj Academy. This website is different in the sense that all the interpretations of Gurbani done till now are based on the worldly meanings whereas Gurbani contains teachings which are Omnipresent and Omniscient.

SachKhoj Academy
ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਇਹ ਦਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ । ਸੱਚ ਖੋਜੁ ਅਕਾਦਮੀ ਵਲੋਂ ਨਿਹੰਗ ਧਰਮ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲ ਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ । ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ ।
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬

ਸਚੁਖੋਜ ਅਕੈਡਮੀ ਦੇ ਸਿੱਖਿਆਰਥੀਆਂ ਵਲੋਂ ਸਿੱਖਸੰਗਤ ਦੀ ਸਹੂਲਤ ਲਈ http://sachkhoj.org "ਗੁਰਬਾਣੀ ਵਿਆਖਿਆ ਆਡੀਉ ਸਰਚ ਇੰਜਨ" (Search Engine) ਬਣਾਇਆ ਜਾ ਰਿਹਾ ਹੈ । ਜਿਸ ਵਿੱਚ ਹਰੇਕ ਪੰਨੇ ਤੇ ਸਲੋਕ ਜਾਂ ਪਉੜੀਆਂ ਦੀ ਵਿਆਖਿਆ ਪਾਈ ਗਈ ਹੈ । ਆਪ ਨੂੰ ਬੇਨਤੀ ਹੈ ਕਿ ਆਪ ਗੁਰਬਾਣੀ ਵਿਆਖਿਆ ਤੋਂ ਲਾਹਾ ਲਵੋ ਜੀ ।

http://sachkhoj.ca
http://sachkhoj.org
http://sachkhojacademy.org
http://sachkhojacademy.net
http://sachkhojacademy.com
http://dasamgranth.in
http://gurmukhisabadkosh.com

Facebook:- https://www.facebook.com/sachkhojacademy
Twitter:- https://twitter.com/SACHKHOJacademy

Syndicate content

Radio

SikhNet gratefully acknowledges the Sikh Spirit Foundation's support of the Gurbani Media Center.

SikhNet Email Lists: Over 33,000 Sikhs all over the world enjoy SikhNet emails. Select the emails you would like to receive.


Unsubscribe