keemat

Essays, stories, articles, poems and artwork.

keemat

Postby jasnoor2034 » Mon Jan 04, 2016 8:44 am

ਕਿਸੀ ਭੂਖੇ ਤੋਂ ਪੁਛੋ ਅਨਾਜ ਦੀ kimat
ਕਿਸੀ ਮਜਲੂਮ ਤੋਂ ਪੁਛੋ ਇਨਸਾਫ਼ ਦੀ ਕੀਮਤ
ਕਿਸੀ ਬੀਮਾਰ ਤੋਂ ਪੁਛੋ ਸੇਹਤ ਦੀ ਕੀਮਤ
ਕਿਸੀ ਬੇਅਉਲਾਦ ਤੋਂ ਪੁਛੋ ਇਕ ਪ੍ਯਾਰੀ ਮੁਸਕਾਨ ਦੀ ਕੀਮਤ
ਕਿਸੀ ਨਿਮਾਣੇ ਤੋ ਪੁਛੋ ਐਸ਼ੋ ਆਰਾਮ ਦੀ ਕੀਮਤ
ਕਿਸੀ ਅਨਾਥ ਤੋਂ ਪੁਛੋ ਆਸ਼ੀਰਵਾਦ ਦੀ ਕੀਮਤ
ਉਸ ਦੀਯਾਂ ਅਖ੍ਹਾਂ ਭਰ ਆਉਣ ਗੀਆਂ


ਕਿਓਕਿ ਓਹ੍ਹ ਜਾਣਦਾ ਹੈ
ਪਰ ਕਿਸੀ ਬੇਈਮਾਨ ਤੋਂ ਨਾ ਪੁਛ ਬੈਠਣਾ
ਕਿਓਕੀ ਉਸਨੂ ਨਹੀਂ ਪਤਾ ਕੀ ਹੁੰਦੀ ਹੈ ਈਮਾਨ ਦੀ ਕੀਮਤ
jasnoor2034
Active Forum User
 
Posts: 75
Joined: Wed Aug 22, 2012 10:00 am

Re: keemat

Postby ravjot.kaur9 » Tue Jan 05, 2016 4:27 am

Very true..
ravjot.kaur9
New User
 
Posts: 8
Joined: Tue Jan 05, 2016 4:24 am


Return to Inspiration

Who is online

Users browsing this forum: No registered users and 1 guest